Singer Dharampreet no more

    0
    227

    Punjabi singer” Dharampreet ” is no more.He ended his life yesterday with committed suicide.He was very famous around 90`s for his sad songs.

    ਬੜੇ ਦੁੱਖ ਨਾਲ ਸੰਗੀਤ ਪ੍ਰੇਮੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਉੱਘੇ ਲੋਕ ਗਾਇਕ ਧਰਮਪ੍ਰੀਤ ਇਸ ਦੁਨੀਆਂ ਵਿੱਚ ਨਹੀਂ ਰਹੇ, ਲੰਘੀ ਰਾਤ ਉਸਨੇ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ…ਟੁੱਟੇ ਦਿਲ ਨੀ ਜੁੜਦੇ, ਚੁੰਨੀਆਂ ਨੂੰ ਗੋਟੇ ਲੱਗਦੇ, ਮੁੰਡਾ ਮੁੰਦਰੀ ਦਾ ਨਗ, ਬੇਗਾਨਿਆਂ ਚ ਨਾ ਵਰਗੀਆਂ ਅਨੇਕਾਂ ਹਿੱਟ ਐਲਬਮ ਦਿੱਤੀਆਂ। ਪ੍ਰਮਾਤਮਾ ਉਸਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ..

    LEAVE A REPLY

    Please enter your comment!
    Please enter your name here